.WED aka dotWED   A New Website Address for your Wedding Website.

  • English
    • FAQs
    • Wedding Registries & Hotels
    • Wedding Industry
    • Third Level Extensions
    • About Us
  • Español
    • Preguntas?
  • हिंदी
    • सवाल?
  • Deutsch
    • Häufig gestellte Fragen
  • Français
    • Français FAQs
  • Türkçe
    • Sorular?
  • 中文
    • 相关常见问题
  • 한국의
    • 질문?
  • Português
    • Dúvidas?
  • Pусский
    • Вопросы?
  • العربية
    • أسئلة وأجوبة
  • 日本
    • よくある質問
  • Italiano
    • Domande?
  • Melayu
    • Soalan-Soalan Lazim
  • Việt
    • Câu Hỏi?
  • اردو
    • سوالات؟
  • فارسی
    • سوال
  • Yoruba
    • Ìbéèrè?
  • বাঙ্গালী
  • ਸਵਾਲ?
  • Terms & Conditions
  • Atgron ICANN Arbitration
  • English
    • FAQs
    • Wedding Registries & Hotels
    • Wedding Industry
    • Third Level Extensions
    • About Us
  • Español
    • Preguntas?
  • हिंदी
    • सवाल?
  • Deutsch
    • Häufig gestellte Fragen
  • Français
    • Français FAQs
  • Türkçe
    • Sorular?
  • 中文
    • 相关常见问题
  • 한국의
    • 질문?
  • Português
    • Dúvidas?
  • Pусский
    • Вопросы?
  • العربية
    • أسئلة وأجوبة
  • 日本
    • よくある質問
  • Italiano
    • Domande?
  • Melayu
    • Soalan-Soalan Lazim
  • Việt
    • Câu Hỏi?
  • اردو
    • سوالات؟
  • فارسی
    • سوال
  • Yoruba
    • Ìbéèrè?
  • বাঙ্গালী
  • ਸਵਾਲ?
  • Terms & Conditions
  • Atgron ICANN Arbitration

.ਵੇਡ - ਤੁਹਾਡੇ ਆਮ ਸਵਾਲ: 

Picture

ਖਰੀਦੋ .WED

Domain Name Registration

.ਵੇਡ ਡੋਮੇਨ ਨਾਮ ਦੀ ਕੀਮਤ ਕਿੰਨੀ ਆ?

ਏਟਗਰੋਨ ਦੂਜੇ ਲੇਵਲ (ਡੋਮੇਨਨਾਮ.ਵੇਡ) ਅਤੇ ਤੀਜੇ ਲੇਵਲ (ਡੋਮੇਨਨਾਮ.ਮੌਕਾ.ਵੇਡ) ਦੇ ਡੋਮੇਨ ਨਾਮਾਂ ਦੇ ਥੋਕ ਦਾਮ ਤੈ ਕਰਦਾ ਹੈ| ਆਮ ਜਨਤਾ ਨੂੰ .ਵੇਡ ਡੋਮੇਨ ਨਾਮ ਕੇਵਲ ਰਜਿਸਟਰਾਰ ਵੇਚ ਸਕਦਾ ਹੈ| ਹਰੇਕ ਰਜਿਸਟਰਾਰ ਆਪਣਾ ਖੁਦਰਾ ਦਾਮ ਆਪ ਤੈ ਕਰ ਸਕਦਾ ਹੈ| ਏਟਗਰੋਨ ਰਜਿਸਟਰਾਰਾਂ ਨੂੰ ਹੇਠਲੀ ਦਾਮ ਪ੍ਰਸਤਾਵਿਤ ਕਰਦਾ ਹੈ-

੧. ਡੋਮੇਨਨਾਮ.ਵੇਡ ਦੀ ਕੀਮਤ (ਜਿਵੇਂ - ਜਸਦੀਪ ਤੇ ਗੁਰਜੀਤ.ਵੇਡ)
  • ਪਹਿਲਾ ਸਾਲ ਤੇ ਦੂਜਾ ਸਾਲ $ਅੱਸੀ ਜਾ ਘਟ
  • ਤੀਜੇ ਸਾਲ ਤੋਂ ਦਸਵੇਂ ਸਾਲ ਤਕ ਘਟੋਂ ਘਟ $੩੦,੦੦੦ 

੨. ਡੋਮੇਨਨਾਮ.ਮੌਕਾ.ਵੇਡ ਦੀ ਕੀਮਤ (ਜਿਵੇਂ - ਜਸਦੀਪ ਤੇ ਗੁਰਜੀਤ.ਨਵੀਕੋਠੀ.ਵੇਡ)
  • ਪਹਿਲਾ ਸਾਲ ਤੋਂ ਦਸਵੇਂ ਸਾਲ ਤਕ $੫੦ ਜਾਂ ਘਟ

ਮੈਂ ਕਿਥੋਂ .ਵੇਡ ਡੋਮੇਨ ਨਾਮ ਖ਼ਰੀਦ ਸਕਦਾ ਹਾਂ?
Nominate.wed

ਤੀਜੇ ਸਾਲ ਤੋਂ ਦਸਵੇ ਸਾਲ ਦੀ .ਵੇਡ ਡੋਮੇਨ ਨਾਮ ਦੀ ਕੀਮਤ ਪਹਿਲੇ ਤੇ ਦੂਜੇ ਸਾਲ ਦੇ ਮੁਕਾਬਲੇ ਇੰਨੀ ਵਡ ਕਿਵੇਂ ਆ?
ਕਈ ਜੋਡੇਆਂ ਦੇ ਨਾਮ ਓਹੀ ਹੁੰਦੇ ਨੇ ਜੇੜੇ ਦੁਜੇਆਂ ਦੇ| ਜੇ ਓ ਨਾਮ ਦਸ ਸਾਲਾਂ ਲੈ ਡੱਕ ਹੋ ਜੁਗਾ ਤਾਂ ਨਵੇ ਜੋੜੇਆਂ ਨੂੰ ਆਪਣੇ ਪਸੰਦ ਦਾ .ਵੇਡ ਨਾਮ ਨੀ ਮਿਲੁਗਾ| ਜੇ ਜੋੜੇ ਆਪਣੀ .ਵੇਡ ਵੇਬਸਾਇਟ ੨ ਸਾਲਾਂ ਤੋਂ ਵਦ ਰਖਣਾ ਚਾਉਂਦੇ ਹਾਂ ਤੇ ਓ ਵਦੋਂ ਵਦ ੧੦ ਸਾਲ ਲੈ .ਵੇਡ ਦੇ ਤੀਜੇ ਲੇਵਲ ਦੇ ਨਾਮ (ਡੋਮੇਨਨਾਮ.ਮੌਕਾ.ਵੇਡ)  ਖ਼ਰੀਦ ਸਕਦੇ ਹਾਂ|.

ਜੇ ਅਸੀ ਹਰ ੨ ਸਾਲਾਂ ਮਗਰੋਂ ਆਪਣੀ ਸਾਇਟ ਦੀ ਸਾਮਗਰੀ ਬਦਲੀ ਕਰਦੇ ਹਾਂ ਤੇ ਅਸੀ ਓਹੀ .ਵੇਡ ਸਾਇਟ ਕਿਵੇਂ ਰਖ ਸਕਦੇ ਹਾਂ?
ਹਰ ਡੋਮੇਨ ਨਾਮ ਦਾ ਇਕ ਫੋਲਡਰ ਹੁੰਦਾ ਹੈ ਜਿਦੇ ਵਿਚ ਓਸਦੀ ਫਾਇਲਾਂ ਹੁੰਦੀ ਹਾਂ| ਪੁਰਾਣੇ .ਵੇਡ ਡੋਮੇਨ ਨਾਮ ਦੇ ਸਮਾਪਤ  ਹੋਣ ਤੋਂ ਪਹਿਲਾਂ ਨਵਾਂ .ਵੇਡ ਡੋਮੇਨ ਨਾਮ ਖਰੀਦੋ ਤੇ ਉਸਨੁ ਉਸੀ ਫੋਲਡਰ ਦੇ ਨਾਲ ਜੋੜੋ ਜਿਦੇ ਵਿਚ ਤੁਹਾਡੀ ਫਾਇਲਾਂ ਰਖੀ ਹਾਂ| ਜੇ ਤੁਹਾਨੂ ਇਸ ਵਿਚ ਕੋਈ ਵੀ ਦਿਕਤ ਆਵੇ, ਤਾਂ ਤੁਸੀਂ ਆਪਣੇ ਡੋਮੇਨ ਨਾਮ ਵਿਕਰੇਤਾ ਸੇ ਸੰਪਰਕ ਕਰੋ|


ਜੇ ਅਸੀਂ ੨ ਸਾਲ ਤੋਂ ਜਿਆਦਾ ਆਪਣਾ .ਵੇਡ ਡੋਮੇਨ ਨਾਮ ਰਖਣਾ ਚਾਉਂਦੇ ਹਾਂ ਤਾਂ?
੧੦ ਸਾਲਾਂ ਲੈ ਡੋਮੇਨਨਾਮ.ਮੌਕਾ.ਵੇਡ (ਜਿਵੇਂ ਜਸਦੀਪ ਤੇ ਗੁਰਜੀਤ.ਨਵੀਕੋਠੀ.ਵੇਡ) ਖਰੀਦੋ ਜਾ ਹਰ ਸਾਲ 'ਆਟੋ ਨਵੀਨੀਕਰਣ' ਭੁਗਤਾਨ ਕਰੋ|

ਮੈਂ ਆਪਣਾ ਡੋਮੇਨ ਨਾਮ ਕੇਵਲ ੧੦ ਸਾਲਾਂ ਲੈ ਹੀ ਖ਼ਰੀਦ ਸਕਦਾ ਹਾਂ - ਕਾਹਤੋਂ?
ਇੰਟਰਨੇਟ ਦੇ ਕਾਇਦੇ ਬਨੋੰਣ ਆਲੇ ਮਹਿਕਮੇ 'ICANN' ਨੇ, ਡੋਮੇਨ ਨਾਮਾਂ ਦੀ ਖਰੀਦੀ ਤੇ ਵਦੋਂ-ਵਦ ੧੦ ਸਾਲ ਦੀ ਮਨਜ਼ੂਰੀ ਦਿੱਤੀ ਹੈ|


.ਵੇਡ ਡੋਮੇਨ ਨਾਮ ਵਖਰੀ ਮੁਦਰਾਂ ਵਿਚ ਵੀ ਖਰੀਦਾ ਜਾ ਸਕਦਾ ਹੈ?
ਆਹੋ ਜੀ, ਚੰਦ ਰਜਿਸਟ੍ਰਾਰ .ਵੇਡ ਡੋਮੇਨ ਨਾਮ ਕਈ ਮੁਦਰਾਓੰ ਵਿਚ ਵੇਚਾਂਗੇ|


ਆਪਣੇ ਕਾਰੋਬਾਰ ਲੈ .ਵੇਡ ਡੋਮੇਨ ਨਾਮ ਲੇਨ ਦੀ ਕੀ ਬਿਧਿ ਆ?
 ਜੇ ਤੁਸੀਂ ਦੂਜੇ ਲੇਵਲ ਦਾ .ਵੇਡ ਨਾਮ (ਡੋਮੇਨ.ਵੇਡ) ਲੇਣਾ ਚਾਹੁੰਦੇ ਹੋ, ਬਗੈਰ ੩-੧੦ ਸਾਲਾਂ ਦੀ ਉਪਰਲੀ ਫੀਸ ਪਰੇ, ਤਾਂ ਤੁਹਾਡੇ ਕੋਲੋਂ ੨ ਵਿਕਲਪ ਹੈ
 
੧. .ਵੇਡ ਡੋਮੇਨ ਨਾਮ ਦੇ ਵਿਕਰੇਤਾ ਬਣ ਜੋ - ਆਪਣਾ ਨਾਮ ੨ ਸਾਲ ਮਗਰੋਂ ਵੇਚ ਕੇ ੩-੧੦ ਸਾਲ ਆਲੀ ਉਪਰਲੀ ਫੀਸ ਸੇ ਬਚੋ

੨. ਜੇ ਤੁਹਾਡਾ ਕਾਰੋਬਾਰ $੩੦ ਲਖ ਸਾ ਲਾਨਾ ਤੋਂ ਘਟ ਸੀ ਤੇ ਓ 'ਪਬਲਿਕ' ਵੀ ਨਈ ਆ, ਤਾਂ ਤੁਸੀਂ ੨ ਸਾਲ ਬਾਦ ਚ  'ਏਟਗਰੋਨ ਲਘੁ ਉਦਯੋਗ ਪ੍ਰੋਗ੍ਰਾਮ' ਦਾ ਹਿਸਾ ਬਣ ਸਕਦੇ ਹੋ| ਤੁਹਾਡੇ ਕਾਰੋਬਾਰ ਲੈ ਇਕ ਅਨੂਠਾ ਤਰੱਕੀ (ਪਰਮੋਸ਼ਨ) ਕੋਡ ਜਾਰੀ ਕੀਤਾ ਜੁਗਾ ਹੋਰ ਜੇ ਤੁਹਾਡੇ ਕੋਡ ਨਾਲ ਹਰ ਸਾਲ ੧੦ .ਵੇਡ ਡੋਮੇਨ ਨਾਮ ਵੇਚਿਆ ਜਾਣਗੇ ਤਾਂ ਤੁਹਾਡੇ ਲੈ ੩-੧੦ ਸਾਲ ਆਲੀ ਫੀਸ ਵੀ ਮਾਫ਼ ਹੋ ਜੁਗੀ| ਸਾਲਾਨਾ ਵਿਤੀ ਜਾਂਚ ਕਰਕੇ ਤੁਹਾਡੀ ਯੋਗਤਾ ਪਰਖੀ ਜੁਗੀ|

ਤੀਜੇ ਲੇਵਲ ਦੇ .ਵੇਡ ਡੋਮੇਨ ਨਾਮਾਂ (ਜਿਵੇਂ - ਡੋਮੇਨਨਾਮ.ਜੁਗਾੜ.ਵੇਡ ਯਾ ਡੋਮੇਨਨਾਮ.ਸਰਕਾਰੀ.ਵੇਡ) ਦਾ ਨਵੀਨੀਕਰਣ, ਵਦੋਂ-ਵਦ ੧੦ ਸਾਲ ਤਕ ਕਿੱਤਾ ਜੁਗਾ|

.ਵੇਡ ਦੇ ਤਹਤ ਕੀ ਕਾਮ ਕਰਨਾ ਵਰਜਿਤ ਹੈ?
  • ਅੱਗੇ ਵਿਕਰੀ ਲੈ ਵੈਬਪੇਜ ਬਣਾ ਕੇ ਰਖਣਾ ਮਨਾ ਹੈ
  • ਪੈਸਾ ਕਮਾਉਣੇ ਵਾਸਤੇ ਇਸ਼ਤਿਹਾਰ ਆਲੇ ਵੈਬਪੇਜ ਬਣਾ ਕੇ ਰਖਣਾ ਮਨਾ ਹੈ 
  • ਅਸ਼੍ਲੀਲਤਾ ਮਨਾ ਹੈ 
  • ਲੋਕਾਂ ਦੇ ਖ਼ਿਲਾਫ਼  ਓਹਨਾ ਦੇ ਰੰਗ, ਧਰਮ, ਦੇਸ਼, ਧੰਧੇ, ਜਿਨਸੀ ਪਸੰਦ ਵਗੈਰਾ ਤੇ ਵੈਰੀ ਸਨੇਹੇ ਮਨਾ ਹੈਂ 
  • ਲਾੜੀ ਦੀ ਫ਼ਰਮਾਇਸ਼ ਕਰਨ ਲੈ ਸਾਇਟ ਬਨੋਣਾ ਮਨਾ ਹੈ
  • ਬਾਲ-ਵਿਆਹ ਸਾਇਟਾਂ ਮਨਾ ਹੈਂ 
  • ਜਿਸਮ ਫਰੋਸ਼ੀ ਮਨਾ ਹੈ

ਮੈਂ ਆਪਣਾ .ਵੇਡ ਡੋਮੇਨ ਨਾਮ ਅਗੇ ਵੇਚ ਸਕਦਾ ਹਾਂ?
ਤੁਸੀਂ ਅਗੇ ਵਿਕਰੀ ਕਰਨ ਦੀ ਮਨਸ਼ਾ ਰਖ ਕੇ ਡੋਮੇਨ ਨਾਮ ਨਈ ਲੈ ਸਕਦੇ ਲੇਕਨ ਆਪਣੀ ਖ਼ਰੀਦ ਦਾ ਖਰਚਾ ਪੂਰਾ ਕਰਨੇ ਵਾਸਤੇ ਤੁਸੀਂ ਐਂਦਾ ਕਰ ਸਕਦੇ ਹੋ| .ਵੇਡ ਡੋਮੇਨ ਨਾਮਾਂ ਦੀ ਨੀਲਾਮੀ ਮਨਾ ਹੈ|


.ਵੇਡ ਡੋਮੇਨ ਨਾਮਾਂ ਦੇ ਆਚਾਰ ਦੇ ਕੁਵਰਤੋਂ ਦੀ ਸੂਚਨਾ ਦੇਣੇ ਦਾ ਕੀ ਤਰੀਕਾ ਹੈ?
ਕੁਵਰਤੋਂ ਦੀ ਪੁਸ਼ਟੀ ਕਰਨ ਆਲੀ ਇਮੇਲ abuse@atgron.wed - 
Atgron, Inc. 9435 Lorton Market St. #174, Lorton, VA 22079, Attn: Abuse Dept. ਤੇ ਭੇਜੋ| .ਵੇਡ ਦੇ ਨਿਆਮਾਂ ਦਾ ਉਲੰਘਨ ਡੋਮੇਨ ਨਾਮ ਦੀ ਤਤਕਾਲੀਨ ਮੁਅੱਤਲੀ ਦਾ ਸਬਬ ਬਣ ਸਕਦਾ ਹੈ| ਕਸੂਰ ਸਾਬਤ ਹੋਣ ਤੋਂ ਬਾਦ ਰਜਿਸਟ੍ਰੇਸ਼ਨ ਰੱਦ ਕਰ ਦਿਤਾ ਜੁਗਾ ਤੇ ਪੈਸਾ ਵੀ ਵਾਪਸ ਨੀ ਹੋਗਾ|

ਸਾਡੇ .ਵੇਡ ਡੋਮੇਨ ਨਾਮ ਦੀ ਉਪਲਬਧਿ ਪਤਾ ਕਰਨੇ ਬਾਰੇ ਸਬਤੋਂ ਵਦੀਆ ਤਰੀਕਾ ਕੀ ਆ?

ਰਜਿਸਟ੍ਰਾਰ ਕੋਲੋਂ ਖਰੀਦਾਰੀ ਕਰਨ ਤੋਂ ਪਹਿਲਾਂ ਆਪਣੀ ਪਸੰਦ ਦਾ ਡੋਮੇਨ ਨਾਮ ਵੈਬਸਾਇਟ ਬ੍ਰਾਉਜ਼ਰ ਤੇ ਲਿਖ ਕੇ ਜਾਂਚ ਲੋ|

ਸਾਰਿਆਂ ਉਪਲਬਧ .ਵੇਡ ਵਧ (ਏਕ੍ਸਟੇਨਸ਼ਨ) ਦੀ ਸੂਚੀ ਅਸੀ ਕਿਥੇ ਲਭ ਸਕਦੇ ਹਾਂ?
ਆਖਰਕਾਰ ਹਜ਼ਾਰਾਂ ਡੋਮੇਨ ਨਾਮ ਵਧ (ਏਕ੍ਸਟੇਨਸ਼ਨ) ਉਪਲਬਧ ਹੋਣਗੇ ਲੇਕਨ ਸਰਬੱਤ ਰਜਿਸਟ੍ਰਾਰ ਸਾਰਿਆ ਵਧ ਨਈ ਵੇਚਾਂਗੇ| ਏਟਗਰੋਨ ਵੈਬਸਾਇਟ ਤੇ ਸਾਰੀਆਂ .ਵੇਡ ਵਧ (ਏਕ੍ਸਟੇਨਸ਼ਨ) ਦੀ ਸੂਚੀ ਵਿਕਰੀ ਲੈ ਉਪਲਬਧ ਹੋਗੀ|

ਮੈਂ ਆਪਣੀ .ਵੇਡ ਡੋਮੇਨ ਨਾਮ ਹੋਸਟ ਕਰਨ ਆਲੀ ਵੈਬਸਾਇਟ ਦੀ ਥਾਉਂ (ਲੋਕੇਸ਼ਨ) ਕਿੱਦਾਂ ਬਦਲ ਸਕਦਾ ਹਾਂ?
ਡੋਮੇਨ ਨਾਮ ਆਪਣੀ ਹੋਸਟਿੰਗ ਆਲੀ ਵੈਬਸਾਇਟ ਤੋਂ ਸੰਬੰਧਿਤ ਹੁੰਦੇ ਨੇ, 'ਨੇਮਸਰਵਰ' ਥਾਣੀ|



੧) ਨਵੇ ਵਿਕਰੇਤਾ ਤੋਂ ਵੈਬਸਾਇਟ ਹੋਸਟਿੰਗ ਖਰੀਦੋ ਅਤੇ ਓਹਨਾ ਦੀ ਨੇਮਸਰਵਰ ਜਾਨਕਾਰੀ ਪ੍ਰਾਪਤ ਕਰੋ
੨) ਡੋਮੇਨ ਨਾਮ ਖਰੀਦੀ ਹੋਈ ਸਾਇਟ ਚੋਂ ਆਪਣੇ ਡੋਮੇਨ ਨਾਮ ਪਰਬੰਧਕ ਖੇਤਰ ਵਿਚ ਲੋਗ-ਇਨ ਕਰੋ|
੩) ਆਪਣੇ ਨੇਮਸਰਵਰ ਬਦਲ ਕੇ ਨਵੇ ਪਸੰਦੀਦਾ ਵੈਬਸਾਇਟ ਹੋਸਟਿੰਗ ਕੰਪਨੀ ਦੇ ਨੇਮਸਰਵਰ ਰਖ ਲੌ
੪)    ੪) ਇੰਟਰਨੇਟ ਤੇ ਆ ਤਬਦੀਲੀ ਹੋਣ ਵਿਚ ਕੁਝ ਘੰਟੇ ਜਾ ਇਕ - ਦੋ ਦਿਨ ਲਗ ਪੈ ਸਕਦੇ ਹਾਂ|੫) ਆਪਣਾ ਡੋਮੇਨ ਨਾਮ ਪ੍ਰਬੰਧਕ ਖੇਤਰ ਵਿਚੋਂ ਵਿਕਲਪ ਬਤੌਰ ਸੂਚਿਤ ਵੇਖਣ ਲੈ, ਨਵੀਂ ਵੈਬਸਾਇਟ ਹੋਸਟਿੰਗ ਕੰਪਨੀ ਨੂੰ ਦਸੋ ਕੀ ਤੁਸੀਂ ਆਪਣੇ .ਵੇਡ ਡੋਮੇਨ ਨਾਮ ਦੇ ਨੇਮਸਰਵਰ ਨੂੰ ਓਹਨਾ ਦੇ ਨੇਮਸਰਵਰ ਨਾਲ ਜੋੜੇਆ ਹੈਗਾ|

ਆਪਣੇ .ਵੇਡ ਡੋਮੇਨ ਨਾਮ ਨੂੰ ਬਗੈਰ ਤਬਦੀਲ ਕਿਏ, ਤੁਸੀਂ ਐਦਾਂ ਕਈ ਵੇਲੇ ਕਰ ਸਕਦੇ ਹੋ ਲੇਕਨ ਸਿਮਰ ਰਖੋ ਜੇ ਤੁਸੀਂ ਵੈਬਸਾਇਟ ਹੋਸਟਿੰਗ ਲੈ ਰਕਮ ਅਦਾ ਕਿੱਤੀ ਹੈ ਅਤੇ ਤੁਸੀਂ ਹੁਣ ਦੁੱਜੇ ਵਿਕਰੇਤਾ ਕੋਲੋਂ ਹੋਸਟਿੰਗ ਕਰਾਨਾ ਚਾਹੁੰਦੇ ਹੋ ਤਾਂ ਤੁਹਾਨੂ ਓਸ ਰਕਮ ਦੀ ਅਦਾਇਗੀ ਨਈ ਕੀਤੀ ਜੁਗੀ ਅਤੇ ਤੁਹਾਡੀ ਵੈਬਸਾਇਟ ਦੀ ਸਾਰੀ ਸਾਮੱਗਰੀ ਫੇਰ ਤੋਂ ਜੰਚਾਨੀ ਪੈਗੀ ਜਾ ਫੇਰ ਸਰ੍ਕਾਨੀ ਪੈਗੀ (ਸਰ੍ਕਾਨਾ ਇਕ ਕੁਵੱਲਾ ਕਾਮ ਸੀ)

ਖਰੀਦੋ .WED

Domain Name Registration
ਚੋਟੀ 'ਤੇ ਜਾਓ

.WED Press:
NPR - Morning Edition
Toronto Star
Pittsburgh Courier
Washington Post

Looking for the ICANN Whois policy and other educational material?  Go to whois.icann.org 
Contact: atgron@yahoo.com                 DPS DNSSEC Practices Statements                        Copyright 2025 Atgron, Inc.| Terms & Conditions